Political Wisdom - a thoughtਸਿਆਣਪ ਅਤੇ ਸਿਆਸਤ ਦੋਵੇਂ ਹੱਥ ਬੰਨ੍ਹ ਤੁਰਦੇ ਨੇ
ਜੋ ਨਾ ਸਮਝੇ ਉਹ ਢੋਲ ਨਗਾਰਾ ਚੁੱਕੀ ਫਿਰਦੇ ਨੇ
ਸਹਿਜ ਤੇ ਸੰਜਮ ਰੱਖਣਾ, ਮੂੰਹ ਆਈ ਬੋਲਣ ਵਾਲੇ ਦੇ ਵੱਸ ਨਹੀਂ
ਸ਼ੇਰ ਦੇ ਗਲ੍ਹ ਨੂੰ ਹੱਥ ਪਾਉਣਾ ਹਰ ਬਿੱਲੀ ਦੇ ਵੱਸ ਦਾ ਕੰਮ ਨਹੀਂ
ਸਿਆਣਾ ਉਹ ਜੋ ਸੋਚ ਸਮਝ ਰਾਹ ਚੁਣੇ ਆਪਣੀ
ਮੌਤ ਆਈ ਤੇ ਤਾਂ ਗਿੱਦੜ ਵੀ ਜੰਗਲ ਵੱਲ ਨੂੰ ਦੌੜ੍ਹ ਜਾਵੇ
ਪਰ ਅਕਲ ਤੋਂ ਕੰਮ ਲੈਣਾ ਵੀ ਤਾਂ ਹਰ ਰਾਹ ਫਿਰਦੇ ਦੇ ਵੱਸ ਨਹੀ
~ਅੰਮ੍ਰਿਤਬੀਰ ਕੌਰ

#AmritbirKaurQuotes

www.facebook.com/amritbirkaurquotes